UK: ਅਟੈਚੀ ‘ਚੋਂ ਮਿਲੀ ਭਾਰਤੀ ਮਹਿਲਾ ਦੀ ਲਾਸ਼

ਬਰਤਾਨੀਆ ਵਿੱਚ ਇੱਕ ਕਾਲ ਸੈਂਟਰ ਵਿੱਚ ਨੌਕਰੀ ਕਰਨ ਵਾਲੀ ਭਾਰਤੀ ਮੂਲ ਦੀ ਮਹਿਲਾ ਦੀ ਅਟੈਚੀ ਵਿੱਚੋਂ ਲਾਸ਼ ਮਿਲੀ ਹੈ। ਮ੍ਰਿਤਕ ਮਹਿਲਾ ਦੀ ਪਹਿਚਾਣ ਕਿਰਨ...

146 ਸਾਲਾਂ ਤਕ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੀ ਅਮਰੀਕੀ ਸਰਕਸ ਹੋਵੇਗੀ ਬੰਦ

'ਦਿ ਰਿੰਗਿੰਗ ਬ੍ਰਾਸ' ਅਤੇ 'ਬਰਨਮ ਐਂਡ ਬੇਲੀ ਸਰਕਸ' ਦਾ 'ਦਿ ਗ੍ਰੇਟੇਸਟ ਸ਼ੋਅ ਆਨ ਅਰਥ' ਪ੍ਰੋਗਰਾਮ 146...

ਇੱਕ ਹੋਰ ਪੰਜਾਬੀ ਨੇ ਅਮਰੀਕਾ ‘ਚ ਗੱਡਿਆ ਝੰਡਾ

ਭਾਰਤੀ-ਅਮਰੀਕਾ ਸਿੱਖ ਅਟਾਰਨੀ ਗੁਰਬੀਰ ਸਿੰਘ ਗਰੇਵਾਲ ਨੇ ਅਮਰੀਕਾ ਦੇ ਸੂਬੇ ਯੂਐਸ ਕਾਊਂਟੀ ਦੇ ਮੁੱਖ ਵਕੀਲ ਵਜੋਂ ਸਹੁੰ ਚੁੱਕ ਕੇ ਅਮਰੀਕਾ ਵਸਦੇ ਸਿੱਖਾਂ ਦਾ ਮਾਣ ਵਧਾ ਦਿੱਤਾ...

ਟਰੰਪ ਨੇ ਆਪਣੇ ਜਵਾਈ ਨੂੰ ਸਲਾਹਕਾਰ ਨਿਯੁਕਤ ਕਰਨ ਦੀ ਕੀਤੀ ਘੋਸ਼ਣਾ

ਅਮਰੀਕਾ 'ਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਜਵਾਈ ਜੈਰੇਜ ਕੁਸ਼ਨੇਰ ਨੂੰ ਆਪਣਾ ਉੱਚ ਸਲਾਹਕਾਰ ਨਿਯੁਕਤ ਕਰ ਲਿਆ ਹੈ।  35 ਸਾਲਾ ਕੁਸ਼ਨੇਰ...

ਉੱਤਰੀ ਕੋਰੀਆ ਆਈ.ਸੀ. ਬੀ. ਐਮ. ਦੇ ਪ੍ਰੀਖਣ ਨੇੜੇ

ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਜਗ੍ਹਾ ਤੋਂ ਅੰਤਰਦੇਸ਼ੀ ਬੈਲੇਸਿਟਕ ਮਿਜ਼ਾਈਲ (ਆਈ. ਸੀ. ਬੀ. ਐਮ.) ਦਾ ਪ੍ਰੀਖਣ ਕਰ...

ਅਭਿਨੇਤਰੀ ਮੇਰਿਲ ਸਟ੍ਰੀਪ ਨੇ ਟਰੰਪ ਨੂੰ ਸੁਣਾਈਆਂ ਖਰੀਆਂ-ਖਰੀਆਂ

ਸੀਨੀਅਰ ਅਭਿਨੇਤਰੀ ਮੇਰਿਲ ਸਟ੍ਰੀਪ ਨੇ ਗੋਲਡਨ ਗਲੋਬ ਐਵਾਰਡ ਸਮਾਰੋਹ 'ਚ ਸੇਸਿਲ ਬੀ ਡੀਮਿਲੇ ਐਵਾਰਡ ਕਬੂਲ ਕਰਦੇ ਹੋਏ ਮੰਚ ਤੋਂ ਦਿੱਤੇ ਆਪਣੇ ਭਾਸ਼ਣ 'ਚ ਅਮਰੀਕਾ...

ਬਰਾਕ ਓਬਾਮਾ ਨੇ ਟਰੰਪ ਨੂੰ ਦਿੱਤੀ ਨੇਕ ਸਲਾਹ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ 2017 ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਦਰਮਿਆਨ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਬਰਾਕ...

ਅਮਰੀਕਾ ਦੇ ਸੁਪਰਮਾਰਕੀਟ ‘ਚ ਹੋਈ ਛੁਰੇਬਾਜ਼ੀ

ਅਮਰੀਕਾ ਦੇ ਕਨੇਕਿਟਕਟ 'ਚ ਸਥਿਤ ਬਿੱਗ ਵਾਈ ਸੁਪਰਮਾਰਕੀਟ 'ਚ ਹੋਈ ਛੁਰੇਬਾਜ਼ੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸੂਬੇ ਦੀ ਪੁਲਸ ਨੇ ਦੱਸਿਆ ਕਿ...

ਹਿਲੇਰੀ ਕਲਿੰਟਨ ਮੁੜ ਨਹੀਂ ਲੜੇਗੀ ਕੋਈ ਚੋਣ’

ਬੀਤੇ ਸਾਲ 8 ਨਵੰਬਰ 2016 ਨੂੰ ਹੋਈ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਡੋਨਾਲਡ ਟਰੰਪ ਤੋਂ ਹਾਰ ਦਾ ਸਾਹਮਣਾ ਕਰਨ ਵਾਲੀ ਹਿਲੇਰੀ ਕਲਿੰਟਨ ਮੁੜ...

ਅਮਰੀਕਾ ਤੋਂ ਸਿੱਖਾਂ ਲਈ ਆਈ ਵੱਡੀ ਖ਼ਬਰ

ਵਾਸ਼ਿੰਗਟਨ: ਅਮਰੀਕੀ ਸੈਨਾ ਵਿੱਚ ਕੰਮ ਕਰਨ ਵਾਲੇ ਘੱਟ ਗਿਣਤੀ ਭਾਈਚਾਰੇ ਦੇ ਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। ਸੈਨਾ ਨੇ ਆਪਣੇ ਨਿਯਮਾਂ ਵਿੱਚ ਬਦਲਾਅ ਕਰਦਿਆਂ...