ਜੇਕਰ ਖਰੀਦ ਰਹੇ ਹੋ ਗਹਿਣੇ ਤਾਂ ਹੋ ਜਾਓ ਸਾਵਧਾਨ

ਮੋਦੀ ਸਰਕਾਰ ਹੁਣ ਕਾਲੇ ਧਨ 'ਤੇ ਅਗਲਾ ਵਾਰ ਕਰਨ ਜਾ ਰਹੀ ਹੈ। ਆਉਣ ਵਾਲੇ ਸਮੇਂ 'ਚ ਕਾਲੇ ਧਨ ਦੇ ਕਾਰੋਬਾਰੀਆਂ ਲਈ ਕੋਈ ਥਾਂ ਸੁਰੱਖਿਅਤ...

ਆਮ ਆਦਮੀ ਨੂੰ ਰਾਹਤ, 29 ਹੈਂਡੀਕ੍ਰਾਫਟ ਵਸਤੂਆਂ ਤੋਂ ਹਟਾਈ GST

ਬਜਟ ਤੋਂ ਕੁਝ ਦਿਨ ਪਹਿਲਾਂ ਵੀਰਵਾਰ ਹੋਈ ਜੀ. ਐੱਸ. ਟੀ. ਕੌਂਸਲ ਦੀ ਬੈਠਕ ਵਿਚ ਆਮ ਆਦਮੀ ਨੂੰ ਰਾਹਤ ਦਿੱਤੀ ਗਈ ਹੈ। ਜੀ. ਐੱਸ. ਟੀ....

ਡਾਲਰ ਦੀ ਕਮਜ਼ੋਰੀ ਨਾਲ ਸੋਨਾ ਸੁਧਰਿਆ, ਕਰੂਡ 70 ਡਾਲਰ ਦੇ ਹੇਠਾਂ

ਕੌਮਾਂਤਰੀ ਬਾਜ਼ਾਰ 'ਚ ਡਾਲਰ ਦੀ ਕਮਜ਼ੋਰੀ ਨਾਲ ਸੋਨੇ 'ਚ ਸੁਧਾਰ ਦੇਖਣ ਨੂੰ ਮਿਲਿਆ ਹੈ। ਉਧਰ ਕੱਚੇ ਤੇਲ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਅਤੇ...

ਜੀ. ਐੱਸ. ਟੀ. ਦੀ ਬੈਠਕ : 75 ਚੀਜ਼ਾਂ ‘ਤੇ ਮਿਲ ਸਕਦੀ ਹੈ ਰਾਹਤ

ਆਮ ਬਜਟ ਦੇ 2 ਹਫਤੇ ਪਹਿਲਾਂ ਹੀ ਕੇਂਦਰ ਸਰਕਾਰ ਲੋਕਾਂ ਨੂੰ ਇਕ ਵੱਡੀ ਖੁਸ਼ਖਬਰੀ ਦੇਣ ਦੀ ਤਿਆਰੀ 'ਚ ਹੈ। ਜੀ. ਐੱਸ. ਟੀ. ਕਾਊਂਸਲ ਦੀ...

ਵੱਡਾ ਤੋਹਫਾ ਦੇ ਸਕਦੀ ਹੈ ਮੋਦੀ ਸਰਕਾਰ

1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ 'ਚ ਆਮ ਜਨਤਾ ਨੂੰ ਮੋਦੀ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਇਸ ਦਾ ਇਸ ਦਾ ਸਭ ਤੋਂ...

ਰੂਸ ਨੇ ਵੀ ਘਟਾਏ ਭਾਰਤ ਲਈ ਐੱਲ. ਐੱਨ. ਜੀ. ਦੇ ਮੁੱਲ

ਕਤਰ ਅਤੇ ਆਸਟ੍ਰੇਲੀਆ ਤੋਂ ਬਾਅਦ ਰੂਸ ਨੇ ਵੀ ਭਾਰਤ ਲਈ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਦੇ ਮੁੱਲ ਘਟਾ ਦਿੱਤੇ ਹਨ। ਭਾਰਤ ਇਸ ਘੱਟ...

ਬੈਠਕ ‘ਚ ਰੀਅਲ ਅਸਟੇਟ ਖੇਤਰ ਨੂੰ ਜੀ. ਐੱਸ. ਟੀ. ਦੇ ਘੇਰੇ ‘ਚ ਲਿਆਉਣ ‘ਤੇ...

ਆਮ ਬਜਟ ਤੋਂ ਪਹਿਲਾਂ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਕੌਂਸਲ ਦੀ ਬੈਠਕ 'ਚ ਰੀਅਲ ਅਸਟੇਟ ਨੂੰ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣ...

ਸੈਂਸੈਕਸ 34754 ਅਤੇ ਨਿਫਟੀ 10702 ਅੰਕ ‘ਤੇ ਖੁੱਲ੍ਹਿਆ

ਏਸ਼ੀਆਈ ਅਤੇ ਅਮਰੀਕੀ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 17.25...

ਪੈਨਕਾਰਡ ਕਲੱਬ ਦੀਆਂ 11 ਜਾਇਦਾਦਾਂ ਦੀ ਨਿਲਾਮੀ ਕਰੇਗਾ ਸੇਬੀ

ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨਿਵੇਸ਼ਕਾਂ ਦੇ 7,000 ਕਰੋੜ ਰੁਪਏ ਦੀ ਵਸੂਲੀ ਨੂੰ ਪੈਨਕਾਰਡ ਕਲੱਬਸ ਅਤੇ ਉਸ ਦੇ ਸਵ. ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ...

ਸੋਨੇ ਦੀ ਦਰਾਮਦ 7 ਮਹੀਨਿਆਂ ਦੇ ਉੱਚੇ ਪੱਧਰ ‘ਤੇ

ਦੇਸ਼ 'ਚ ਸੋਨੇ ਦੀ ਦਰਾਮਦ ਬੀਤੀ ਦਸੰਬਰ 'ਚ ਮੁੱਲ ਦੇ ਆਧਾਰ 'ਤੇ 71.52 ਫ਼ੀਸਦੀ ਵਧ ਕੇ 7 ਮਹੀਨਿਆਂ ਦੇ ਉੱਚੇ ਪੱਧਰ 339.41 ਕਰੋੜ ਡਾਲਰ...