ਅਮਰੀਕੀ ਬੰਧਕਾਂ ਦੀ ਰਿਹਾਈ ਲਈ ਉੱਤਰ ਕੋਰੀਆ ਦੀ ਗੱਲਬਾਤ

ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ, 3 ਅਮਰੀਕੀ ਬੰਧਕਾਂ ਦੀ ਰਿਹਾਈ ਦੇ ਬਾਰੇ 'ਚ ਅਮਰੀਕਾ ਅਤੇ ਸਵੀਡਨ ਦੇ ਨਾਲ ਗੱਲਬਾਤ ਕਰ ਰਹੀ ਹੈ। ਲਿਹਾਜ਼ਾ ਵਾਸ਼ਿੰਗਟਨ...

ਟਰੰਪ ਦਾ ਮੁਲਰ ਨੂੰ ਬਰਖਾਸਤ ਕਰਨ ਦਾ ਕੋਈ ਵਿਚਾਰ ਨਹੀਂ : ਵਾਈਟ ਹਾਊਸ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖਲ ਮਾਮਲੇ ਦੀ ਜਾਂਚ ਕਰ ਰਹੇ ਵਿਸ਼ੇਸ਼ ਵਕੀਲ ਰਾਬਰਟ ਮੁਲਰ ਨੂੰ ਹਟਾਉਣ 'ਤੇ ਵਿਚਾਰ ਨਹੀਂ...

ਭਾਰਤ-ਅਮਰੀਕਾ ਟੂ-ਪਲੱਸ-ਟੂ ਗੱਲਬਾਤ ਟਾਲ ਦਿੱਤੀ ਗਈ

ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਦੇ ਰੂਪ ਵਿਚ ਮਾਈਕ ਪਾਮਪੀਓ ਦੇ ਨਾਂ ਦੀ ਪੁਸ਼ਟੀ 'ਤੇ ਅਨਿਸ਼ਚਤਤਾ ਦਰਮਿਆਨ ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਵਾਲੀ ਟੂ-ਪਲੱਸ-ਟੂ...

ਈਰਾਨ ਤੇ ਅਮਰੀਕਾ ਪ੍ਰਮਾਣੂ ਸਮਝੌਤੇ ‘ਤੇ ਗੱਲਬਾਤ ਕਰਨ ਨੂੰ ਤਿਆਰ

ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਅਮਰੀਕਾ ਅਤੇ ਈਰਾਨ ਤਿਆਰ ਹੋ ਗਏ ਹਨ। ਦੋਵਾਂ ਦੇਸ਼ ਦੀ ਇਹ ਗੱਲਬਾਤ ਆਸਟਰੀਆ ਦੀ ਰਾਜਧਾਨੀ ਵਿਆਨਾ 'ਚ...

ਵ੍ਹਾਈਟ ਹਾਊਸ : ਅੱਤਵਾਦੀਆਂ ਖਿਲਾਫ ਨਿਰਣਾਇਕ ਕਾਰਵਾਈ ਕਰਨ ‘ਚ ਅਸਫਲ ਰਿਹਾ ਪਾਕਿ

ਵ੍ਹਾਈਟ ਹਾਊਸ ਨੇ ਕਿਹਾ ਕਿ ਪਾਕਿਸਤਾਨ ਟਰੰਪ ਪ੍ਰਸ਼ਾਸਨ ਦੀ ਮੰਗ ਦੇ ਮੁਤਾਬਕ ਅੱਤਵਾਦੀ ਸਮੂਹਾਂ ਖਿਲਾਫ ਨਿਰਣਾਇਕ ਕਾਰਵਾਈ ਕਰਨ 'ਚ ਅਸਫਲ ਰਿਹਾ ਹੈ ਤੇ ਉਸ...

ਟਰੰਪ ਹੁਣ ਮੈਕਮਾਸਟਰ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰ ‘ਚ

ਇਕ ਮੀਡੀਆ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਚ. ਆਰ. ਮੈਕਮਾਸਟਰ ਨੂੰ ਹਟਾਉਣ ਦਾ ਫੈਸਲਾ ਕੀਤਾ ਅਤੇ ਉਹ ਸੰਭਾਵਿਤ ਬਦਲਾਅ...

ਸਕੂਲ ‘ਚ ਚੱਲੀ ਗੋਲੀ, 3 ਬੱਚੇ ਜ਼ਖਮੀ

ਉੱਤਰੀ ਕੈਲੀਫੋਰਨੀਆ ਦੇ ਇਕ ਸਕੂਲ 'ਚ ਅਧਿਆਪਕ ਕੋਲੋਂ ਅਚਾਨਕ ਕਲਾਸ 'ਚ ਗੋਲੀ ਚੱਲ ਗਈ ਜਿਸ ਕਾਰਨ 3 ਵਿਦਿਆਰਥੀ ਜ਼ਖਮੀ ਹੋ ਗਏ। ਹਾਲਾਂਕਿ ਵਿਦਿਆਰਥੀਆਂ ਨੂੰ...

ਚੀਨ ਤੋਂ ਦਰਾਮਦ ‘ਤੇ ਨਵਾਂ ਐਕਸ਼ਨ ਲੈਣਗੇ ਟਰੰਪ

ਵ੍ਹਾਈਟ ਹਾਊਸ ਨੇ ਸੰਕੇਤ ਦਿੱਤੇ ਹਨ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ ਉਤਪਾਦਾਂ ਦੀ ਦਰਾਮਦ 'ਤੇ ਹੋਰ ਐਕਸ਼ਨ ਲੈ ਸਕਦੇ ਹਨ। ਅਮਰੀਕਾ ਦਾ...

ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਮਾਰਚ ਦੇ ਅੰਤ ਤੱਕ ਦੇਣਗੇ ਅਸਤੀਫਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਰਖਾਸਤ ਕੀਤੇ ਜਾਣ ਮਗਰੋਂ ਮੌਜੂਦਾ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅਖੀਰ ਤੱਕ...

ਟਰੰਪ ਨੇ ਟਿਲਰਸਨ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਕੀਤਾ ਲਾਂਭੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਟੀਮ 'ਚ ਵੱਡਾ ਫੇਰਬਦਲ ਕਰਦੇ ਹੋਏ ਚੋਟੀ ਦੇ ਸਹਿਯੋਗੀ, ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੂੰ ਅਹੁਦੇ ਤੋਂ ਹਟਾ ਦਿੱਤਾ...