ਸਾਰੇ ਦਿਨ ਦੀ ਭੱਜ ਦੋੜ ਕਰਨ ਦੇ ਬਾਅਦ ਜੇ ਤੁਸੀਂ ਦੋ ਵਕਤ ਦਾ ਖਾਣਾ ਵੀ ਨਾ ਖਾਓ ਤਾਂ ਫਿਰ ਇੰਨੀ ਭੱਜ ਦੋੜ ਕਰਨ ਦਾ ਕੀ ਫਾਇਦਾ ਹੁਣ ਇਸਦਾ ਕਾਰਨ ਕੁਝ ਵੀ ਹੋ ਸਕਦਾ ਹੈ। ਭੁੱਖ ਨਾ ਲਗਣਾ, ਕਸਰਤ ਕਰਨਾ ਕੰਮ ਦੀ ਟੈਂਸ਼ਨ ਲੈਣਾ ਆਦਿ ਕੁਝ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਹਾਨੂੰ ਭੁੱਖ ਲਗਣੀ ਸ਼ੁਰੂ ਹੋ ਜਾਵੇਗੀ।
– ਰਾਤ ਨੂੰ ਸੋਣ ਤੋਂ ਪਹਿਲਾਂ ਦੁੱਧ ‘ਚ 30-40 ਮੁਨੱਕਿਆਂ ਨੂੰ ਉਬਾਲ ਕੇ ਨਿਯਮਤ ਰੂਪ ‘ਚ ਪੀਓ ਇਸ ਨਾਲ ਭੁੱਖ ਵੱਧ ਜਾਂਦੀ ਹੈ।
– ਇਸ ਨਾਲ ਕਬਜ਼ ਦੂਰ ਹੋਵੇਗੀ ਅਤੇ ਪੇਟ ਵੀ ਸਾਫ ਹੋਵੇਗਾ।
– ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ।

LEAVE A REPLY