ਮਦਰ ਪ੍ਰਾਈਡ ਨੈਨੀ ਅਕੈਡਮੀ ਚੰਡੀਗੜ੍ਹ ਨੇ ਨੈਨੀ ਕੋਰਸ ਕਰਵਾ ਕੇ ਬਹੁਤ ਸਾਰੇ ਬੱਚਿਆਂ ਦੇ ਵੀਜ਼ੇ ਲਗਵਾਏ। ਇਨ੍ਹਾਂ ਦੀਆਂ ਪ੍ਰਾਪਤੀਆਂ ਕਰਕੇ ਇਨ੍ਹਾਂ ਦੀ ਅਕੈਡਮੀ ਪਟਿਆਲਾ ਵਿਚ ਵੀ ਖੁੱਲ੍ਹ ਗਈ ਹੈ। ਇਥੇ ਕੋਰਸ, ਟ੍ਰੇਨਿੰਗ, ਆਈਲੈਟਸ, ਇੰਟਰਵਿਊ, ਸਪਾਂਸਰ ਅਤੇ ਫਾਈਲਾਂ ਲਗਵਾਉਣ ਦਾ ਸਾਰਾ ਕੰਮ ਹੁੰਦਾ ਹੈ। ਇਹ ਅਕੈਡਮੀ ਇੰਡੀਅਨ ਅਤੇ ਇੰਟਰਨੈਸ਼ਨਲ ਲੈਵਲ ‘ਤੇ ਵੀ ਨੈਨੀ ਐਸੋਸੀਏਸ਼ਨ ਦੀ ਮੈਂਬਰ ਹੈ। ਇਥੇ 10-12 ਟ੍ਰੇਨਿੰਗਸ ਦੇ ਸਰਟੀਫਿਕੇਟ ਦਿਵਾ ਕੇ ਚੰਗੀ ਪ੍ਰੋਫਾਈਲ ਬਣਾ ਕੇ ਵੀਜ਼ਾ ਲਗਵਾਇਆ ਜਾਂਦਾ ਹੈ। ਇਸ ਨਾਲ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਜਾਣ ਵਾਲੇ ਵਿਦਿਆਰਥੀ ਮਦਰਸ ਪ੍ਰਾਈਡ ਅਕੈਡਮੀ ਚੰਡੀਗੜ੍ਹ ਜਾਂ ਪਟਿਆਲਾ ਨਿਊ ਲੀਲਾ ਭਵਨ ਜਾ ਕੇ ਮਿਲ ਸਕਦੇ ਹਨ

LEAVE A REPLY