ਟੈਲੀਕਾਮ ਆਪਰੇਟਰ ਕੰਪਨੀ ਵੋਡਾਫੋਨ ਨੇ ਮਹਾਰਾਸ਼ਟਰ ਤੇ ਗੋਆ ਦੇ 7000 ਤੋਂ ਜ਼ਿਆਦਾ ਸ਼ਹਿਰਾਂ ‘ਚ SuperNet 4G ਸੇਵਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਸੁਪਰ ਆਵਰਸ ਅਤੇ ਸੁਪਰ ਵੀਕ ਵਰਗੇ ਕੁਝ ਬਜਟ ਅਨਲਿਮਟਿਡ ਪਲਾਨਸ ਵੀ ਲਾਂਚ ਕੀਤੇ ਹਨ, ਜੋ ਇਸ ਪ੍ਰਕਾਰ ਹਨ। ਦੱਸ ਦੱਈਏ ਕਿ ਇਹ ਸਾਰੇ ਪਲਾਨਸ ਕੰਪਨੀ ਪ੍ਰੀਪੇਡ ਯੂਜ਼ਰਸ ਲਈ ਪੇਸ਼ ਕੀਤੇ ਹਨ।

18 ਰੁਪਏ ਵਾਲਾ ਪਲਾਨ –
ਅਨਲਿਮਟਿਡ 2G/3G/4G ਡਾਟਾ
ਵੈਲਡਿਟੀ ਇਕ ਰਾਤ (1AM ਤੋਂ 6AM)

69 ਰੁਪਏ ਵਾਲਾ ਪਲਾਨ –
ਅਨਲਿਮਟਿਡ ਕਾਲਸ
500MB ਡਾਟਾ
ਵੈਲਡਿਟੀ 7 ਦਿਨ

198 ਰੁਪਏ ਵਾਲਾ ਪਲਾਨ –
ਅਨਲਿਮਟਿਡ ਕਾਲਸ
1GB ਡਾਟਾ ਹਰ ਰੋਜ਼
100 SMS ਹਰ ਰੋਜ਼
ਵੈਲਡਿਟੀ 28 ਦਿਨ

509 ਰੁਪਏ ਵਾਲਾ ਪਲਾਨ –
ਅਨਲਿਮਟਿਡ ਕਾਲਸ
– 1GB ਡਾਟਾ ਹਰ ਰੋਜ਼
100 SMS ਹਰ ਰੋਜ਼
ਵੈਲਡਿਟੀ 91 ਦਿਨ

LEAVE A REPLY