ਕੌਮਾਂਤਰੀ ਬਾਜ਼ਾਰ ‘ਚ ਡਾਲਰ ਦੀ ਕਮਜ਼ੋਰੀ ਨਾਲ ਸੋਨੇ ‘ਚ ਸੁਧਾਰ ਦੇਖਣ ਨੂੰ ਮਿਲਿਆ ਹੈ। ਉਧਰ ਕੱਚੇ ਤੇਲ ‘ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਸ ਦੀ ਕੀਮਤ 70 ਡਾਲਰ ਦੇ ਹੇਠਾਂ ਚਲੀ ਗਈ। ਫਿਲਹਾਲ ਕਾਮੈਕਸ ‘ਤੇ ਸੋਨਾ 0.20 ਫੀਸਦੀ ਦੇ ਵਾਧੇ ਨਾਲ 1329.90 ਡਾਲਰ ‘ਤੇ ਨਜ਼ਰ ਆ ਰਿਹਾ ਹੈ। ਉਧਰ ਚਾਂਦੀ 0.36 ਫੀਸਦੀ ਦੇ ਵਾਧੇ ਨਾਲ 17.02 ਡਾਲਰ ‘ਤੇ ਦਿਸ ਰਿਹਾ ਹੈ।
ਸੋਨਾ ਐੱਮ.ਸੀ.ਐਕਸ
ਖਰੀਦੋ-29540
ਸਟਾਪਲਾਸ-29450
ਟੀਚਾ-29700
ਕੱਚਾ ਤੇਲ ਐੱਮ.ਸੀ.ਐਕਸ
ਵੇਚੋ-4050
ਸਟਾਪਲਾਸ-4020
ਟੀਚਾ-4120

LEAVE A REPLY