ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਆਪਣੇ ਅਹੁਦੇ ‘ਤੇ ਬਣੇ ਰਹਿਣਗੇ। ਟਰੰਪ ਨੇ ਟਵੀਟ ਕੀਤਾ,”ਮੀਡੀਆ ਅਜਿਹਾ ਅਨੁਮਾਨ ਲਗਾ ਰਿਹਾ ਹੈ ਕਿ ਮੈਂ ਵਿਦੇਸ਼ ਮੰਤਰੀ ਨੂੰ ਹਟਾ ਦਿੱਤਾ ਹੈ ਜਾਂ ਜਲਦੀ ਹੀ ਆਪਣਾ ਅਹੁਦਾ ਛੱਡ ਦੇਵਾਂਗਾ। ਇਹ ਖਬਰ ਗਲਤ ਹੈ। ਉਨ੍ਹਾਂ ਨੇ ਲਿਖਿਆ,”ਕੁੱਝ ਮੁੱਦਿਆਂ ‘ਤੇ ਸਾਡਾ ਮਤਭੇਦ ਹੈ ਪਰ ਅਸੀਂ ਅਹੁਦਿਆਂ ‘ਤੇ ਬਣੇ ਰਹਾਂਗੇ। ਅਸੀਂ ਮਿਲ ਕੇ ਕੰਮ ਕਰਾਂਗੇ।”

LEAVE A REPLY